ਗੁਰੂ ਨਗਰੀ ਤੋਂ ਆਈ ਮਾੜੀ ਖਬਰ, ਸਰਦਾਰ ਮੁੰਡੇ ਨਾਲ ਹੋ ਗਿਆ ਵੱਡਾ ਕਾਂਡ

ਭਾਵੇਂ ਪੁਲਿਸ ਦੁਆਰਾ ਬਹੁਤ ਜ਼ਿਆਦਾ ਚੌ ਕ ਸੀ ਵਰਤੀ ਜਾਂਦੀ ਹੈ ਪਰ ਫੇਰ ਵੀ ਗ ਲ ਤ ਅਨਸਰ ਅਜਿਹੇ ਕੰਮਾਂ ਤੋਂ ਨਹੀਂ ਟ ਲਦੇ। ਅੰਮ੍ਰਿਤਸਰ ਵਿਖੇ 3 ਵਿਅਕਤੀਆਂ ਨੇ ਇਕ ਨੌਜਵਾਨ ਤੋਂ ਉਸ ਦੀ ਬਲੈਨੋ ਕਾਰ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਪਰ ਮੌਕੇ ਤੇ ਪਹੁੰਚੇ ਇਕ ਪੁਲਿਸ ਮੁਲਾਜ਼ਮ ਨੇ ਉਨ੍ਹਾਂ ਦੀ ਇਹ ਕੋਸ਼ਿਸ਼ ਨਾ ਕਾ ਮ ਬਣਾ ਦਿੱਤੀ। ਜਿਸ ਕਰਕੇ ਇਨ੍ਹਾਂ ਤਿੰਨਾਂ ਬੰਦਿਆਂ ਨੂੰ ਮੌਕੇ ਤੋਂ ਭੱ ਜ ਣਾ ਪੈ ਗਿਆ। ਬਲੈਨੋ ਕਾਰ ਦੇ ਮਾਲਕ ਨੌਜਵਾਨ ਪੁਖਰਾਜ ਸਿੰਘ ਨੇ ਦੱਸਿਆ ਹੈ ਕਿ ਉਹ ਰਾਮ ਤੀਰਥ ਰੋਡ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ

ਅਤੇ ਇੱਥੇ ਆਪਣੇ ਇਕ ਦੋਸਤ ਦੇ ਘਰ ਉਸ ਨੂੰ ਮਿਲਣ ਆਇਆ ਸੀ। ਜਦੋਂ ਉਹ ਆਪਣੇ ਦੋਸਤ ਦੇ ਘਰ ਤੋਂ ਵਾਪਸ ਆਪਣੇ ਘਰ ਨੂੰ ਜਾ ਰਿਹਾ ਸੀ ਤਾਂ ਜਦੋਂ ਉਹ ਗੱਡੀ ਵਿਚ ਬੈਠਣ ਲੱਗਾ ਤਾਂ 3 ਨੌਜਵਾਨ ਆਏ। ਜੋ ਉਸ ਦੀ ਗੱਡੀ ਹਾਸਲ ਕਰਨਾ ਚਾਹੁੰਦੇ ਸਨ। ਇਨ੍ਹਾਂ ਨੇ ਮੋਬਾਈਲ ਦੀ ਵੀ ਮੰਗ ਕੀਤੀ। ਪੁਖਰਾਜ ਸਿੰਘ ਦਾ ਕਹਿਣਾ ਹੈ ਕਿ ਗੱਡੀ ਉਸ ਦੀ ਖੁੱਲ੍ਹੀ ਸੀ ਪਰ ਉਹ ਗੱਡੀ ਦੀ ਚਾਬੀ ਲੈ ਕੇ ਪਿੱਛੇ ਨੂੰ ਭੱਜ ਗਿਆ। ਗੱਡੀ ਲਿਜਾਣ ਦੇ ਚਾਹਵਾਨ ਤਿੰਨੇ ਹੀ ਗੱਡੀ ਵਿੱਚ ਬੈਠ ਗਏ। ਉਸ ਨੂੰ 2 ਗੱਡੀਆਂ ਆਉਂਦੀਆਂ ਦਿਖਾਈ ਦਿੱਤੀਆਂ।

ਉਸ ਨੇ ਇਨ੍ਹਾਂ ਗੱਡੀਆਂ ਨੂੰ ਹੱਥ ਦਿੱਤਾ। ਇਕ ਗੱਡੀ ਰੁਕ ਗਈ। ਜਿਸ ਵਿੱਚ ਇੱਕ ਪੁਲਿਸ ਮੁਲਾਜ਼ਮ ਸਵਾਰ ਸੀ। ਪੁਖਰਾਜ ਸਿੰਘ ਨੇ ਦੱਸਿਆ ਕਿ ਪੁਲਿਸ ਮੁਲਾਜ਼ਮ ਨੇ ਹੂ ਟ ਰ ਵਜਾ ਦਿੱਤਾ ਅਤੇ ਆਪਣੀ ਗੱਡੀ ਇਨ੍ਹਾਂ ਮੁੰਡਿਆਂ ਦੇ ਮੋਟਰਸਾਈਕਲ ਨਾਲ ਟਕਰਾ ਦਿੱਤੀ। ਜਿਸ ਕਰ ਕੇ ਇਹ ਭੱਜ ਗਏ। ਇਹ ਮੁੰਡੇ ਮੋਟਰਸਾਈਕਲ ਤੇ ਆਏ ਸਨ। ਇਨ੍ਹਾਂ ਮੁੰਡਿਆਂ ਨੇ ਉਸ ਨੂੰ ਰ ਬਾ ਲ ਬ ਰ ਵੀ ਦਿਖਾਇਆ ਸੀ ਜੋ ਉਹ ਆਪਣੇ ਨਾਲ ਹੀ ਲੈ ਗਏ ਹਨ। ਮੌਕੇ ਤੇ ਇਸ ਘਟਨਾ ਦੀ ਕੋਸ਼ਿਸ਼ ਨੂੰ ਨਾ ਕਾ ਮ ਕਰਨ ਵਾਲੇ ਵਿਅਕਤੀ ਨੇ ਦੱਸਿਆ ਹੈ

ਕਿ ਬਲੈਨੋ ਕਾਰ ਚਾਲਕ ਨੇ ਉਨ੍ਹਾਂ ਨੂੰ ਹੱਥ ਦਿੱਤਾ। ਉਹ ਰੁਕ ਗਏ ਅਤੇ ਉਨ੍ਹਾਂ ਨੇ ਆਪਣੀ ਗੱਡੀ ਉਨ੍ਹਾਂ ਵਿਅਕਤੀਆਂ ਦੇ ਮੋਟਰਸਾਈਕਲ ਨਾਲ ਟ ਕ ਰਾ ਅ ਦਿੱਤੀ ਜੋ ਬਲੈਨੋ ਕਾਰ ਲਿਜਾਣਾ ਚਾਹੁੰਦੇ ਸਨ। ਇਸ ਵਿਅਕਤੀ ਨੇ ਦੱਸਿਆ ਹੈ ਕਿ ਉਹ ਆਪ ਵੀ ਪੁਲਿਸ ਵਿੱਚ ਪੀ.ਸੀ.ਆਰ ਤੇ ਡਿਊਟੀ ਕਰਦੇ ਹਨ। ਇਨ੍ਹਾਂ ਵਿਅਕਤੀਆਂ ਨੇ ਉਨ੍ਹਾਂ ਨੂੰ ਰ ਬਾ ਲ ਬ ਰ ਦਿਖਾਇਆ ਪਰ ਚਲਾਇਆ ਨਹੀਂ। ਉਹ ਆਪਣਾ ਮੋਟਰਸਾਈਕਲ ਵੀ ਉਥੇ ਹੀ ਛੱਡ ਕੇ 2 ਹੋਰ ਪਾਸੇ ਨੂੰ ਅਤੇ ਇਕ ਹੋਰ ਪਾਸੇ ਨੂੰ ਭੱਜ ਗਏ।

ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੂੰ ਇਤਲਾਹ ਮਿਲੀ ਸੀ ਕਿ 3 ਨੌਜਵਾਨਾਂ ਨੇ ਇਕ ਨੌਜਵਾਨ ਤੋਂ ਬਲੈਨੋ ਕਾਰ ਲਿਜਾਣ ਦੀ ਅ ਸਫ਼ਲ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਕਿ ਬੰਦੇ ਟ੍ਰੇ ਸ ਕੀਤੇ ਜਾ ਸਕਣ। ਉਨ੍ਹਾਂ ਨੂੰ ਇਕ ਮੋਟਰਸਾਈਕਲ ਵੀ ਮਿਲਿਆ ਹੈ। ਜਿਸ ਦਾ ਪਤਾ ਲਗਾਇਆ ਜਾ ਰਿਹਾ ਹੈ ਕਿ ਇਹ ਮੋਟਰਸਾਈਕਲ ਕਿਸ ਦਾ ਹੈ? ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਬਲੈਨੋ ਚਾਲਕ ਤੋਂ ਪੁੱਛ ਗਿੱਛ ਕਰਕੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ।

Leave a Reply

Your email address will not be published. Required fields are marked *