ਪੁਲੀਸ ਨੇ ਕਾਬੂ ਕੀਤੇ 2 ਬੰਦੇ, ਚੁੱਕੀ ਫਿਰਦੇ ਸੀ ਨੌਜਵਾਨਾਂ ਦੀ ਮੋਤ ਦਾ ਸਮਾਨ

ਕੁਝ ਸਮੇਂ ਤੋਂ ਅਮਲ ਪਦਾਰਥ ਦੀ ਸਪਲਾਈ ਅੱਗੇ ਤੋਰਨ ਲਈ ਡ ਰ ਨ ਦੀ ਵਰਤੋਂ ਹੋਣ ਲੱਗੀ ਹੈ। ਇਹ ਮਾਮਲੇ ਸਰਹੱਦ ਦੇ ਨੇੜੇ ਨਜ਼ਰ ਆਉਂਦੇ ਹਨ। ਜਿਸ ਕਰਕੇ ਪੁਲਿਸ ਵੀ ਇਸ ਪਾਸੇ ਵਿਸ਼ੇਸ਼ ਧਿਆਨ ਦਿੰਦੀ ਹੈ। ਤਰਨਤਾਰਨ ਦੇ ਥਾਣਾ ਵਲਟੋਹਾ ਦੀ ਪੁਲਿਸ ਨੇ 2 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਜਿਨ੍ਹਾਂ ਕੋਲੋਂ ਇੱਕ ਕਿੱਲੋ ਅ ਮ ਲ ਪਦਾਰਥ ਮਿਲਿਆ ਹੈ। ਇਹ ਦੋਵੇਂ ਹੀ ਬਿਨਾਂ ਨੰਬਰ ਮੋਟਰਸਾਈਕਲ ਉਤੇ ਸਵਾਰ ਸਨ। ਇਸ ਮਾਮਲੇ ਵਿੱਚ ਇਨ੍ਹਾਂ ਦੇ 2 ਹੋਰ ਸਾਥੀ ਵੀ ਸ਼ਾਮਲ ਹਨ। ਜੋ ਕਿ ਇਸ ਸਮੇਂ ਜੇ ਲ ਵਿੱਚ ਹਨ। ਪੁਲਿਸ ਨੇ ਫੜੇ ਗਏ

ਦੋਵੇਂ ਵਿਅਕਤੀਆਂ ਨੂੰ ਅ ਦਾ ਲ ਤ ਵਿਚ ਪੇਸ਼ ਕਰਕੇ ਇਨ੍ਹਾਂ ਦਾ 3 ਦਿਨ ਦਾ ਪੁਲਿਸ ਰਿ ਮਾਂ ਡ ਹਾਸਲ ਕਰ ਲਿਆ ਹੈ। ਇਨ੍ਹਾਂ ਦੇ ਦੋਵੇਂ ਸਾਥੀਆਂ ਨੂੰ ਜੇਲ ਵਿੱਚੋਂ ਲਿਆ ਕੇ ਉਨ੍ਹਾਂ ਤੋਂ ਵੀ ਪੁੱਛ ਗਿੱਛ ਕੀਤੀ ਜਾਵੇਗੀ। ਸੀਨੀਅਰ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਸੂਬਾ ਸਰਕਾਰ ਅਤੇ ਜ਼ਿਲ੍ਹਾ ਪੁਲਿਸ ਮੁਖੀ ਦੀਆਂ ਹਦਾਇਤਾਂ ਤੇ ਉਨ੍ਹਾਂ ਵੱਲੋਂ ਅ ਮ ਲ ਪਦਾਰਥਾਂ ਦੀ ਵਿਕਰੀ ਰੋਕਣ ਲਈ ਇਕ ਮੁਹਿੰਮ ਵਿੱਢੀ ਹੋਈ ਹੈ। ਪਿਛਲੇ ਦਿਨੀਂ ਸਰਹੱਦ ਤੇ ਡ ਰ ਨ ਦੀਆਂ ਗਤੀਵਿਧੀਆਂ ਨਜ਼ਰ ਆਈਆਂ ਸਨ।

ਉਸੇ ਸਿਲਸਿਲੇ ਵਿੱਚ ਉਨ੍ਹਾਂ ਨੂੰ ਇਹ ਸਫ਼ਲਤਾ ਮਿਲੀ ਹੈ। ਸੀਨੀਅਰ ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਨਿਰਮਲ ਸਿੰਘ ਪੁੱਤਰ ਕਾਰਜ ਸਿੰਘ ਵਾਸੀ ਵਾਂ ਦਾਰਾ ਸਿੰਘ ਅਤੇ ਗੁਰਸੇਵਕ ਸਿੰਘ ਪੁੱਤਰ ਸੇਵਕ ਸਿੰਘ ਵਾਸੀ ਲਾਖਣੇ ਨੂੰ ਕਾਬੂ ਕੀਤਾ ਹੈ। ਇਨ੍ਹਾਂ ਤੋਂ ਇਕ ਕਿੱਲੋ ਅ ਮ ਲ ਪਦਾਰਥ ਬ ਰਾ ਮਦ ਹੋਇਆ ਹੈ। ਇਸ ਤੋਂ ਬਿਨਾਂ ਇਨ੍ਹਾਂ ਦਾ ਮੋਟਰਸਾਈਕਲ ਵੀ ਬਿਨਾਂ ਨੰਬਰ ਤੋਂ ਸੀ। ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਇਹ ਮਾਮਲਾ 4 ਵਿਅਕਤੀਆਂ ਤੇ ਦਰਜ ਕੀਤਾ ਗਿਆ ਹੈ।

ਇਨ੍ਹਾਂ ਦੇ 2 ਸਾਥੀ ਹਰਜਿੰਦਰ ਸਿੰਘ ਅਤੇ ਗੁਰਪਵਿੱਤਰ ਸਿੰਘ ਪਹਿਲਾਂ ਹੀ ਜੇ ਲ ਵਿੱਚ ਬੰਦ ਹਨ। ਹਰਜਿੰਦਰ ਸਿੰਘ  ਪਹਿਲਾਂ ਹੀ 580 ਗਰਾਮ ਅ ਮ ਲ ਪਦਾਰਥ ਦੇ ਮਾਮਲੇ ਵਿਚ ਬੰਦ ਹੈ। ਇਹ ਅਮਲ ਪਦਾਰਥ ਉਸ ਤੋਂ ਥਾਣਾ ਭਿੱਖੀ ਵਿੰਡ ਵਿਚ ਬਰਾਮਦ ਕੀਤਾ ਗਿਆ ਸੀ। ਇਸ ਤੋਂ ਬਾਅਦ ਹਰਜਿੰਦਰ ਸਿੰਘ ਨੂੰ ਜੇ ਲ ਭੇਜ ਦਿੱਤਾ ਗਿਆ ਸੀ। ਉਨ੍ਹਾਂ ਨੇ ਦੱਸਿਆ ਹੈ ਕਿ ਥਾਣਾ ਵਲਟੋਹਾ ਵਿੱਚ ਹੋਈ ਡ ਰ ਨ ਗਤੀਵਿਧੀ ਦੇ ਮਾਮਲੇ ਵਿੱਚ ਗੁਰਸੇਵਕ ਸਿੰਘ ਅਤੇ ਨਿਰਮਲ ਸਿੰਘ ਫੜੇ ਗਏ ਹਨ।

ਇਨ੍ਹਾਂ ਦੇ ਦੋਵੇਂ ਸਾਥੀ ਹਰਜਿੰਦਰ ਸਿੰਘ ਅਤੇ ਗੁਰਪਵਿੱਤਰ ਸਿੰਘ ਜੇ ਲ ਵਿੱਚ ਬੰਦ ਹਨ। ਇਨ੍ਹਾਂ ਨੂੰ ਪ੍ਰੋ ਟ ਕ ਸ਼ ਨ ਵਰੰਟ ਤੇ ਲਿਆ ਕੇ ਇਨ੍ਹਾਂ ਤੋਂ ਪੁੱਛ ਗਿੱਛ ਕੀਤੀ ਜਾਵੇਗੀ। ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਨਿਰਮਲ ਸਿੰਘ ਅਤੇ ਗੁਰਸੇਵਕ ਸਿੰਘ ਨੂੰ ਅ ਦਾ ਲ ਤ ਵਿਚ ਪੇਸ਼ ਕਰਕੇ ਇਨ੍ਹਾਂ ਦਾ 3 ਦਿਨ ਦਾ ਪੁਲਿਸ ਰਿ ਮਾਂ ਡ ਹਾਸਲ ਕੀਤਾ ਗਿਆ ਹੈ। ਇਨ੍ਹਾਂ ਤੇ ਪਹਿਲਾਂ ਕੋਈ ਮਾਮਲਾ ਦਰਜ ਨਹੀਂ ਹੈ। ਪੁਲਿਸ ਬਾਰੀਕੀ ਨਾਲ ਮਾਮਲੇ ਦੀ ਜਾਂਚ ਕਰ ਰਹੀ ਹੈ।

Leave a Reply

Your email address will not be published. Required fields are marked *