ਸੋਹਣੀਆਂ ਕੁੜੀਆਂ ਨੂੰ ਪੈ ਗਈਆਂ ਭਾਜੜਾਂ, ਪੁਲਿਸ ਨੇ ਕੈਮਰੇ ਚ ਦੱਸੀ ਸਾਰੀ ਕਹਾਣੀ

ਸਾਡੇ ਸਮਾਜ ਵਿੱਚ ਕਈ ਅਜਿਹੀਆਂ ਘ ਟ ਨਾ ਵਾਂ ਸਾਹਮਣੇ ਆਉਂਦੀਆਂ ਹਨ, ਜਿਨ੍ਹਾਂ ਨੂੰ ਦੇਖ ਸੁਣ ਕੇ ਹਰ ਸਹੀ ਸੋਚ ਵਾਲੇ ਇਨਸਾਨ ਸੋਚੀਂ ਪੈ ਜਾਂਦੇ ਹਨ ਕਿ ਇਹ ਕੀ ਹੋ ਰਿਹਾ ਹੈ? ਕੀ ਇੱਕ ਸੱ ਭਿ ਅਕ ਸਮਾਜ ਲਈ ਅਜਿਹੀਆਂ ਗੱਲਾਂ ਸ਼ੋ ਭਾ ਦਿੰਦੀਆਂ ਹਨ? ਇਹ ਸੋਚਣ ਵਾਲੀ ਗੱਲ ਹੈ। ਮਾਮਲਾ ਬਠਿੰਡਾ ਸ਼ਹਿਰ ਨਾਲ ਸਬੰਧਤ ਹੈ। ਜਿੱਥੇ ਸ਼ਹਿਰ ਵਿੱਚ ਕੁਝ ਥਾਵਾਂ ਤੇ ਇ ਤ ਰ ਜ਼ ਯੋ ਗ ਇਸ਼ਤਿਹਾਰ ਲੱਗੇ ਹਨ। ਇਨ੍ਹਾਂ ਇਸ਼ ਤਿਹਾਰਾਂ ਤੇ ਲਿਖਿਆ ਹੈ ਕਿ 23 ਅਕਤੂਬਰ ਨੂੰ ਬਠਿੰਡਾ ਦੇ ਇਕ ਹੋਟਲ ਵਿਚ ਜਨਰਲ ਵਰਗ ਦੀਆਂ

ਲੜਕੀਆਂ ਦੇ ਸੁੰਦਰਤਾ ਮੁਕਾਬਲੇ ਹੋਣਗੇ। ਜਿਹੜੀ ਲੜਕੀ ਇਸ ਮੁਕਾਬਲੇ ਵਿਚ ਜੇਤੂ ਪਾਈ ਗਈ, ਉਸ ਨੂੰ ਜਨਰਲ ਵਰਗ ਦੇ ਐੱਨ.ਆਰ.ਆਈ ਲਾੜੇ ਨਾਲ ਵਿਆਹ ਕਰਵਾਉਣ ਦਾ ਮੌਕਾ ਮਿਲੇਗਾ। ਇਸ਼ਤਿਹਾਰ ਵਿੱਚ ਬਠਿੰਡਾ ਦੇ ਇਕ ਹੋ ਟ ਲ ਦਾ ਨਾਮ ਅਤੇ ਮੁਕਾਬਲੇ ਦਾ ਸਮਾਂ ਵੀ ਦਿੱਤਾ ਗਿਆ ਹੈ। ਇੱਥੇ ਹੀ ਬਸ ਨਹੀਂ ਕੁਝ ਵਿਅਕਤੀਆਂ ਦੇ ਫੋਨ ਨੰਬਰ ਵੀ ਲਿਖੇ ਗਏ ਹਨ। ਜੋ ਇਹ ਪ੍ਰੋਗਰਾਮ ਕਰਵਾ ਰਹੇ ਹਨ। ਦੂਜੇ ਪਾਸੇ ਉਪਰੋਕਤ ਹੋ ਟ ਲ ਦੇ ਮਾਲਕਾਂ ਨੂੰ ਪਤਾ ਵੀ ਨਹੀਂ ਕਿ ਉਨ੍ਹਾਂ ਦੇ ਹੋਟਲ ਵਿਚ

ਇਸ ਤਰ੍ਹਾਂ ਦਾ ਕੋਈ ਮੁਕਾਬਲਾ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕੋਲ ਤਾਂ ਕਿਸੇ ਨੇ ਇਸ ਤਰ੍ਹਾਂ ਦੇ ਪ੍ਰੋਗਰਾਮ ਲਈ ਬੁ ਕਿੰ ਗ ਹੀ ਨਹੀਂ ਕਰਵਾਈ। ਹੁਣ ਸੁਆਲ ਇਹ ਉੱਠਦਾ ਹੈ ਕਿ ਇਹ ਇਸ਼ਤਿਹਾਰ ਕਿਸ ਨੇ ਲਗਵਾਏ ਹਨ? ਇਸ ਦੇ ਪਿੱਛੇ ਉਦੇਸ਼ ਕੀ ਹੈ? ਲੋਕ ਇਨ੍ਹਾਂ ਇਸ਼ਤਿਹਾਰਾਂ ਦੀ ਨਿ ਖ ਧੀ ਕਰ ਰਹੇ ਹਨ ਪਰ ਅਜੇ ਤਕ ਇਨ੍ਹਾਂ ਇਸ਼ਤਿਹਾਰਾਂ ਦੇ ਲਾਏ ਜਾਣ ਦਾ ਕਾਰਨ ਸਮਝ ਨਹੀਂ ਲੱਗ ਸਕਿਆ।

Leave a Reply

Your email address will not be published. Required fields are marked *