ਸੋਹਣੀਆਂ ਕੁੜੀਆਂ ਪੋਸਟਰ ਮਾਮਲੇ ਚ ਵੱਡੀ ਅਪਡੇਟ, ਪਰਮਜੀਤ ਸਿੰਘ ਅਕਾਲੀ ਨੇ ਕਰਤੀ ਵੱਡੀ ਕਾਰਵਾਈ

ਪਿਛਲੇ ਦਿਨੀਂ ਬਠਿੰਡਾ ਵਿੱਚ ਕੁਝ ਖਾਸ ਕਿਸਮ ਦੇ ਇ ਸ਼ ਤਿਹਾਰ ਲੱਗੇ ਸਨ। ਜਿਨ੍ਹਾਂ ਵਿਚ ਇਕ ਖ਼ਾਸ ਭਾਈਚਾਰੇ ਦੀਆਂ ਲੜਕੀਆਂ ਦੇ ਸੁੰਦਰਤਾ ਮੁਕਾਬਲੇ ਦੀ ਗੱਲ ਕੀਤੀ ਗਈ ਸੀ। ਇਸ ਘਟਨਾ ਦੀ ਹਰ ਕੋਈ ਨਿ ਖ ਧੀ ਕਰ ਰਿਹਾ ਸੀ। ਇਸ ਇਸ਼ਤਿਹਾਰ ਵਿੱਚ ਲਿਖਿਆ ਗਿਆ ਸੀ ਕਿ 23 ਅਕਤੂਬਰ ਨੂੰ ਜਨਰਲ ਵਰਗ ਦੀਆਂ ਲੜਕੀਆਂ ਦਾ ਬਠਿੰਡਾ ਦੇ ਇਕ ਹੋ ਟ ਲ ਵਿਚ ਸੁੰਦਰਤਾ ਮੁਕਾਬਲਾ ਕਰਵਾਇਆ ਜਾ ਰਿਹਾ ਹੈ। ਇਸ ਇਸ਼ਤਿਹਾਰ ਵਿਚ ਹੋ ਟ ਲ ਦਾ ਨਾਮ ਅਤੇ ਸਮਾਂ ਵੀ ਦਿੱਤਾ ਗਿਆ ਸੀ।

ਇੱਥੇ ਹੀ ਬਸ ਨਹੀਂ ਮੁਕਾਬਲਾ ਕਰਵਾਉਣ ਵਾਲੇ ਪ੍ਰਬੰਧਕਾਂ ਦੇ ਫੋਨ ਨੰਬਰ ਵੀ ਇਸ ਇ ਸ਼ ਤਿਹਾਰ ਵਿਚ ਦਿੱਤੇ ਗਏ ਸਨ। ਹਾਲਾਂ ਕਿ ਹੋ ਟ ਲ ਵਾਲਿਆਂ ਨੂੰ ਇਸ ਦੀ ਜਾਣਕਾਰੀ ਨਹੀਂ ਸੀ ਕਿ ਉਨ੍ਹਾਂ ਦੇ ਹੋ ਟ ਲ ਵਿਚ ਇਸ ਤਰ੍ਹਾਂ ਦਾ ਕੋਈ ਸੁੰਦਰਤਾ ਮੁਕਾਬਲਾ ਹੋ ਰਿਹਾ ਹੈ। ਇਹ ਮੁਕਾਬਲਾ ਕਰਵਾਉਣ ਵਾਲਿਆਂ ਤੇ ਹਰ ਪਾਸੇ ਤੋਂ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਸੀ। ਹੁਣ ਸੋਸ਼ਲ ਮੀਡੀਆ ਤੇ ਇਕ ਵੀਡੀਓ ਸਾਹਮਣੇ ਆਈ ਹੈ। ਜਿਸ ਬਾਰੇ ਕਿਹਾ ਜਾ ਰਿਹਾ ਹੈ ਕਿ ਪਰਮਜੀਤ ਸਿੰਘ ਅਕਾਲੀ ਦੁਆਰਾ

ਉਸ ਵਿਅਕਤੀ ਨਾਲ ਫੋਨ ਤੇ ਗੱਲ ਕੀਤੀ ਜਾ ਰਹੀ ਹੈ, ਜੋ ਇਹ ਮੁਕਾਬਲਾ ਕਰਵਾਏ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ। ਗੱਲ ਬਾਤ ਵਿਚ ਉਪਰੋਕਤ ਵਿਅਕਤੀ ਮਾ ਫੀ ਮੰਗਦਾ ਹੈ। ਉਹ ਇਹ ਵੀ ਕਹਿੰਦਾ ਹੈ ਕਿ ਉਸ ਦਾ ਭਰਾ ਵਿਦੇਸ਼ ਵਿਚ ਹੈ। ਉਹ ਆਪਣੇ ਭਰਾ ਲਈ ਲੜਕੀ ਲੱਭ ਰਹੇ ਸੀ। ਦੂਜੇ ਪਾਸੇ ਤੋਂ ਪਰਮਜੀਤ ਸਿੰਘ ਦੁਆਰਾ ਉਸ ਨੂੰ ਲਾ ਹ ਨ ਤਾਂ ਪਾਈਆਂ ਜਾ ਰਹੀਆਂ ਹਨ। ਇਹ ਵਿਅਕਤੀ ਇਹ ਵੀ ਦੱਸਦਾ ਹੈ ਕਿ ਉਹ ਖੁ ਦ ਵੀ ਵਿਦੇਸ਼ ਵਿਚ ਹੈ। ਉਸ ਨੂੰ ਡੀ.ਐੱਸ.ਪੀ ਨੇ ਪਰਚਾ ਕਰਨ ਦੀ ਗੱਲ ਆਖੀ ਹੈ।

ਪਰਮਜੀਤ ਸਿੰਘ ਦੁਆਰਾ ਵੀ ਕਿਹਾ ਜਾ ਰਿਹਾ ਹੈ ਕਿ ਉਸ ਤੇ ਪਰਚਾ ਜ਼ਰੂਰ ਹੋਵੇਗਾ। ਇਹ ਵਿਅਕਤੀ ਮੁ ਆ ਫੀ ਮੰਗਦੇ ਹੋਏ ਕਹਿੰਦਾ ਹੈ ਕਿ ਉਸ ਨੂੰ ਬ ਖ਼ ਸ਼ ਦਿਉ। ਉਸ ਤੋਂ ਗ ਲ ਤੀ ਹੋ ਗਈ ਹੈ। ਪਰਮਜੀਤ ਸਿੰਘ ਦਾ ਜਵਾਬ ਹੈ ਕਿ ਗ ਲ ਤੀ ਅਤੇ ਗੁ ਨਾ ਹ ਵਿੱਚ ਫ਼ਰਕ ਹੁੰਦਾ ਹੈ। ਹੁਣ ਉਸ ਨੂੰ ਡਾਂ ਗ ਦਿਖਣ ਲੱਗੀ ਹੈ ਤਾਂ ਮੁ ਆ ਫ਼ੀ ਮੰਗਣ ਲੱਗਾ ਹੈ। ਉਸ ਤੇ ਕਾਰਵਾਈ ਜ਼ਰੂਰ ਹੋਵੇਗੀ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *