ਸੋਨਾ ਖਰੀਦਣ ਵਾਲਿਆਂ ਲਈ ਵੱਡੀ ਖੁਸ਼ਖਬਰੀ, ਸੋਨਾ ਹੋ ਗਿਆ ਇੰਨਾ ਸਸਤਾ

ਸੋਨੇ ਤੇ ਚਾਂਦੀ ਦੀਆਂ ਕੀਮਤਾਂ ਵਿੱਚ ਲਗਾਤਾਰ ਬਦਲਾਅ ਆਉਂਦਾ ਰਹਿੰਦਾ ਹੈ। ਜੇਕਰ ਕੌਮਾਂਤਰੀ ਬਾਜ਼ਾਰ ਦੀ ਗੱਲ ਕੀਤੀ ਜਾਵੇ ਤਾਂ 2 ਦਿਨਾਂ ਤੋਂ ਲਗਾਤਾਰ ਇਨ੍ਹਾਂ ਮਹਿੰਗੀਆਂ ਧਾਤੂਆਂ ਦੀ ਕੀਮਤ ਵਿੱਚ ਕਮੀ ਦੇਖੀ ਜਾ ਰਹੀ ਹੈ। ਕੱਲ੍ਹ ਸੋਨੇ ਦੀ ਸਪਾਟ ਕੀਮਤ 22 ਕੈਰੇਟ 10 ਗ੍ਰਾਮ ਸੋਨੇ ਦੀ ਕੀਮਤ 46,420 ਹੈ। ਜਦੋਂ ਕਿ ਕੱਲ੍ਹ ਦੀ ਕੀਮਤ 46,420 ਰੁਪਏ ਸੀ। ਚਾਂਦੀ ਦੀ ਕੀਮਤ 56,400 ਪ੍ਰਤੀ 1 ਕਿਲੋਗ੍ਰਾਮ ਹੈ। ਜੋ ਕੱਲ੍ਹ 56,600 ਰੁਪਏ ਸੀ। ਪਰ ਅੱਜ ਕੀਮਤ ਹੋਰ ਵੀ ਘਟ ਗਈ ਹੈ

ਅੱਜ ਸੋਨਾ 200 ਰੁਪਏ ਸਸਤਾ ਹੋਇਆ ਹੈ। ਇਸ ਤਰ੍ਹਾਂ ਦੀ ਹੀ ਚਾਂਦੀ ਦੀ ਕੀਮਤ ਵਿੱਚ ਵੀ ਗਿਰਾਵਟ ਆਈ ਹੈ। ਕੱਲ੍ਹ ਚਾਂਦੀ ਦੀ ਕੀਮਤ 56,600 ਰੁਪਏ ਹੈ ਚਾਂਦੀ ਵੀ 200 ਰੁਪਏ ਸਸਤੀ ਹੋ ਗਈ ਜੇਕਰ ਚੰਡੀਗਡ਼੍ਹ ਵਿੱਚ 24 ਕੈਰੇਟ ਸੋਨੇ ਦੀ ਪ੍ਰਤੀ ਗ੍ਰਾਮ ਕੀਮਤ ਦੀ ਗੱਲ ਕੀਤੀ ਜਾਵੇ ਤਾਂ ਇਹ 1 ਗ੍ਰਾਮ 22 ਕੈਰੇਟ ਸੋਨੇ ਦੀ ਕੀਮਤ 4,657 ਰੁਪਏ ਹੈ।

ਇਸ ਤੋਂ ਇਕ ਦਿਨ ਪਹਿਲਾਂ ਇਹ ਕੀਮਤ 4,657 ਰੁਪਏ ਸੀ। ਕੋ ਰੋ ਨਾ ਕਾਲ ਦੌਰਾਨ 7 ਅਗਸਤ 2020 ਨੂੰ ਸੋਨੇ ਦੀ ਕੀਮਤ ਪ੍ਰਤੀ 10 ਗ੍ਰਾਮ 56200 ਰੁਪਏ ਤੇ ਪਹੁੰਚ ਗਈ ਸੀ। ਇਸੇ ਦਿਨ ਹੀ ਚਾਂਦੀ ਦੀ ਕੀਮਤ ਪ੍ਰਤੀ ਕਿਲੋਗ੍ਰਾਮ 77840 ਰੁਪਏ ਸੀ।

Leave a Reply

Your email address will not be published. Required fields are marked *