6 ਦਿਨ ਦੀ ਬੱਚੀ ਨੂੰ ਮਾਂ ਲੈ ਕੇ ਆ ਰਹੀ ਸੀ ਘਰ, ਰਸਤੇ ਚ ਹੋ ਗਿਆ ਵੱਡਾ ਕਾਂਡ

ਗੁਰਦਾਸਪੁਰ ਦੇ ਪਿੰਡ ਬਹਿਰਾਮਪੁਰ ਦਾ ਰਹਿਣ ਵਾਲਾ ਇੱਕ ਜੋੜਾ ਬੱਸ ਵਾਲਿਆਂ ਤੇ ਉਨ੍ਹਾਂ ਦੀ ਗੱਡੀ ਦੀ ਤੋ ੜ ਭੰ ਨ ਕਰਨ ਅਤੇ ਉਨ੍ਹਾਂ ਨਾਲ ਹੱ ਥੋ ਪਾ ਈ ਕਰਨ ਦੇ ਦੋਸ਼ ਲਗਾਉਂਦੇ ਹੋਏ ਇ ਨ ਸਾ ਫ ਦੀ ਮੰਗ ਕਰ ਰਿਹਾ ਹੈ। ਦੋਵੇਂ ਧਿਰਾਂ ਵਿਚਕਾਰ ਮਾਮਲਾ ਕਾਰ ਅਤੇ ਬੱਸ ਦੇ ਆਪਸ ਵਿੱਚ ਟ ਕ ਰਾ ਉ ਣ ਕਾਰਨ ਵਧਿਆ ਹੈ। ਇਹ ਜੋੜਾ ਆਪਣੀ 6 ਦਿਨ ਦੀ ਬੱਚੀ ਸਮੇਤ ਹਸਪਤਾਲ ਤੋਂ ਛੁੱਟੀ ਲੈ ਕੇ ਘਰ ਨੂੰ ਆ ਰਿਹਾ ਸੀ। ਇਹ ਪਰਿਵਾਰ ਕਾਰਵਾਈ ਦੀ ਮੰਗ ਕਰ ਰਿਹਾ ਹੈ। ਘਟਨਾ ਸਮੇਂ ਮੌਕੇ ਤੇ ਹਾਜ਼ਰ ਗੁਰਪ੍ਰੀਤ ਸਿੰਘ ਨੇ ਜਾਣਕਾਰੀ ਦਿੱਤੀ ਹੈ

ਕਿ ਇਹ ਪਰਿਵਾਰ ਕਾਰ ਵਿੱਚ ਸਵਾਰ ਹੋ ਕੇ ਆਪਣੀ 6 ਦਿਨ ਦੀ ਬੱਚੀ ਸਮੇਤ ਹਸਪਤਾਲ ਤੋਂ ਛੁੱਟੀ ਲੈ ਕੇ ਆ ਰਿਹਾ ਸੀ। ਇਨ੍ਹਾਂ ਦੀ ਕਾਰ ਅਤੇ ਬੱਸ ਟਕਰਾਅ ਗਈਆਂ ਅਤੇ ਕਾਰ ਦਾ ਸ਼ੀਸ਼ਾ ਟੁੱਟ ਗਿਆ। ਗੁਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਕਾਰ ਵਾਲੇ ਨੇ ਬੱਸ ਨੂੰ ਰੋਕ ਕੇ ਪੁੱਛ ਗਿੱਛ ਕਰਨੀ ਚਾਹੀ। ਬੱਸ ਵਿਚੋਂ ਇਕ ਬੰਦਾ ਨਿੱਕਲਿਆ ਅਤੇ ਘਰ ਵਾਲੇ ਨਾਲ ਹੱ ਥੋ ਪਾ ਈ ਹੋ ਗਿਆ। ਉਸ ਨੇ ਕਾਰ ਚਾਲਕ ਦੇ ਚ ਪੇ ੜਾਂ ਵੀ ਲਾ ਦਿੱਤੀਆਂ। ਬੱਸ ਵਿੱਚੋਂ ਨਿਕਲੇ ਬੰਦੇ ਨਾਲ 2 ਹੋਰ ਬੰਦੇ ਵੀ ਸਨ। ਗੁਰਪ੍ਰੀਤ ਸਿੰਘ ਦੇ ਦੱਸਣ ਮੁਤਾਬਕ ਘਰਵਾਲਾ ਆਪਣੇ ਬਚਾਅ ਲਈ

ਮੌਕੇ ਤੋਂ ਦੌੜ ਗਿਆ ਉਸ ਦੀ ਪਤਨੀ ਕਾਰ ਦੇ ਵਿਚ ਹੀ ਰਹਿ ਗਈ। ਹ ਥੌ ੜੀ ਦੀ ਮਦਦ ਨਾਲ ਇਕ ਬੰਦਾ ਕਾਰ ਦੇ ਸ਼ੀਸ਼ੇ ਤੋ ੜ ਨ ਲੱਗਾ। ਇਸ ਦੌਰਾਨ ਉਨ੍ਹਾਂ ਨੇ ਔਰਤ ਨੂੰ ਕਾਰ ਵਿੱਚੋਂ ਬਾਹਰ ਕੱਢਿਆ। ਜਦੋਂ ਤੱਕ ਪੁਲਿਸ ਪਹੁੰਚੀ ਤਦ ਤਕ ਇਹ ਬੰਦੇ ਮੌਕੇ ਤੋਂ ਦੌੜ ਚੁੱਕੇ ਸਨ। ਗੁਰਪ੍ਰੀਤ ਸਿੰਘ ਨੇ ਕਾਰਵਾਈ ਦੀ ਮੰਗ ਕੀਤੀ ਹੈ। ਕਾਰ ਚਾਲਕ ਨੌਜਵਾਨ ਨੇ ਦੱਸਿਆ ਹੈ ਕਿ ਉਹ ਆਪਣੀ 6 ਦਿਨ ਦੀ ਬੱਚੀ ਅਤੇ ਆਪਣੀ ਪਤਨੀ ਨੂੰ ਹਸਪਤਾਲ ਤੋਂ ਛੁੱਟੀ ਦਿਵਾ ਕੇ ਲੈ ਕੇ ਆ ਰਿਹਾ ਸੀ। ਰਸਤੇ ਵਿੱਚ ਬੱਸ ਉਨ੍ਹਾਂ ਦੀ ਕਾਰ ਨਾਲ ਟਕਰਾ ਗਈ। ਉਨ੍ਹਾਂ ਨੇ ਬੱਸ ਵਾਲੇ ਨੂੰ ਰੋਕ ਕੇ ਪੁੱਛਿਆ ਤਾਂ ਉਸ ਨੇ ਮੁੰਡੇ ਬੁਲਾ ਲਏ। ਉਨ੍ਹਾਂ ਦੀ ਕਾਰ ਦੇ ਸ਼ੀਸ਼ੇ ਤੋੜ ਦਿੱਤੇ ਗਏ ਅਤੇ ਉਨ੍ਹਾਂ ਨਾਲ ਹੱ ਥੋ ਪਾ ਈ ਵੀ ਹੋਏ।

ਉਸ ਦਾ ਕਹਿਣਾ ਹੈ ਕਿ ਬੱਚੀ ਦੇ ਵੀ ਕੰਕਰਾਂ ਲੱਗੀਆਂ ਹਨ। ਪੁਲਿਸ ਆਈ ਸੀ ਅਤੇ ਲਿਖ ਕੇ ਲੈ ਗਈ ਹੈ। ਬੱਸ ਵਾਲੇ ਦੌੜ ਗਏ ਹਨ। ਕਾਰ ਚਾਲਕ ਨੇ ਇਨਸਾਫ ਦੀ ਮੰਗ ਕੀਤੀ ਹੈ। ਜੋਤੀ ਬਾਲਾ ਨੇ ਦੱਸਿਆ ਹੈ ਕਿ ਉਹ ਪਿੰਡ ਬਹਿਰਾਮਪੁਰ ਦੇ ਰਹਿਣ ਵਾਲੇ ਹਨ ਅਤੇ ਹਸਪਤਾਲ ਤੋਂ ਛੁੱਟੀ ਲੈ ਕੇ ਆਪਣੀ 6 ਦਿਨ ਦੀ ਬੱਚੀ ਨੂੰ ਲੈ ਕੇ ਆ ਰਹੇ ਸਨ। ਪਿੱਛੋਂ ਬੱਸ ਵਾਲਾ ਆਇਆ ਅਤੇ ਉਨ੍ਹਾਂ ਦੀ ਗੱਡੀ ਦਾ ਸ਼ੀਸ਼ਾ ਤੋਡ਼ ਦਿੱਤਾ। ਉਨ੍ਹਾਂ ਦੀ ਬੱਚੀ ਦੇ ਵੀ ਕੰ ਕ ਰਾਂ ਲੱਗੀਆਂ ਹਨ। ਜੋਤੀ ਬਾਲਾ ਨੇ ਮੰਗ ਕੀਤੀ ਹੈ ਕਿ ਇਸ ਤਰ੍ਹਾਂ ਦਾ ਧੱਕਾ ਬੰਦ ਹੋਣਾ ਚਾਹੀਦਾ ਹੈ ਅਤੇ ਘਟਨਾ ਲਈ ਜ਼ਿੰਮੇਵਾਰ ਵਿਅਕਤੀਆਂ ਤੇ ਕਾਰਵਾਈ ਹੋਣੀ ਚਾਹੀਦੀ ਹੈ। ਇਸ ਮਾਮਲੇ ਵਿਚ ਪੁਲਿਸ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *