ਕਨੇਡਾ ਤੋਂ ਆਈ ਵੱਡੀ ਮਾੜੀ ਖਬਰ, ਸਕੂਲ ਦੇ ਬਾਹਰ 18 ਸਾਲਾ ਨੌਜਵਾਨ ਦੀ ਲਈ ਜਾਨ

ਸਾਡੇ ਮੁਲਕ ਵਿੱਚ ਆਮ ਤੌਰ ਤੇ ਹਰ ਰੋਜ਼ ਹੀ ਅਜਿਹੀਆਂ ਘ ਟ ਨਾ ਵਾਂ ਵਾਪਰਦੀਆਂ ਹਨ, ਜਿਨ੍ਹਾਂ ਨੂੰ ਦੇਖ ਕੇ ਕਈ ਵਾਰ ਤਾਂ ਇਸ ਤਰ੍ਹਾਂ ਸੋਚੀਦਾ ਹੈ ਕਿ ਸਾਡੇ ਮੁਲਕ ਦੇ ਹਾਲਾਤ ਕਿਸ ਪਾਸੇ ਨ ਜਾ ਰਹੇ ਹਨ? ਹੁਣ ਤਾਂ ਵਿਕਸਤ ਮੁਲਕਾਂ ਵਿੱਚੋਂ ਵੀ ਇਸ ਤਰ੍ਹਾਂ ਦੀਆਂ ਖ਼ਬਰਾਂ ਆਉਣ ਲੱਗੀਆਂ ਹਨ। ਕਨੇਡਾ ਦੇ ਸਰੀ ਤੋਂ ਇੰਟੀਗ੍ਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਦੇ ਧਿਆਨ ਵਿੱਚ ਇੱਕ ਅਜਿਹਾ ਮਾਮਲਾ ਆਇਆ ਹੈ, ਜਿਸ ਵਿੱਚ 18 ਸਾਲਾ ਇਕ ਨੌਜਵਾਨ ਦੀ ਜਾਨ ਲੈ ਲਈ ਗਈ ਹੈ। ਨੌਜਵਾਨ ਦੇ ਸਰੀਰ ਤੇ ਕਿਸੇ ਤਿੱ ਖੀ ਚੀਜ਼ ਨਾਲ ਵਾਰ ਕੀਤੇ ਗਏ ਹਨ।

ਹ ਸ ਪ ਤਾ ਲ ਪਹੁੰਚ ਕੇ ਨੌਜਵਾਨ ਅੱਖਾਂ ਮੀਟ ਗਿਆ। ਪੁਲਿਸ ਨੇ ਇਸ ਮਾਮਲੇ ਵਿੱਚ ਸ਼ੱ ਕ ਦੇ ਅਧਾਰ ਤੇ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਘਟਨਾ ਮੰਗਲਵਾਰ ਨੂੰ ਦਿਨ ਸਮੇਂ ਨਿਊਟਨ ਖੇਤਰ ਸਥਿਤ ਇਕ ਸੈਕੰਡਰੀ ਸਕੂਲ ਦੇ ਬਾਹਰ ਪਾਰਕਿੰਗ ਵਿੱਚ ਵਾਪਰੀ ਹੈ। ਜਿੱਥੇ ਕਿਸੇ ਨੇ 18 ਸਾਲਾ ਨੌਜਵਾਨ ਤੇ ਕਿਸੇ ਤਿੱ ਖੀ ਚੀਜ਼ ਨਾਲ ਵਾਰ ਕਰਕੇ ਉਸ ਨੂੰ ਸੁੱ ਟ ਦਿੱਤਾ। ਕੋਲ ਸਕੂਲ ਹੋਣ ਕਾਰਨ ਉਸੇ ਸਮੇਂ ਸਕੂਲ ਵਿੱਚ ਲਾਕਡਾਉਨ ਲਗਾ ਦਿੱਤਾ ਗਿਆ। ਜਦੋਂ ਪੁਲਿਸ ਨੇ ਇੱਕ ਵਿਅਕਤੀ ਫੜ ਲਿਆ ਤਾਂ ਸਕੂਲ ਨੂੰ ਖੋਲ੍ਹ ਦਿੱਤਾ ਗਿਆ।ਸਰੀ ਆਰ.ਸੀ.ਐੱਮ.ਪੀ ਨੂੰ ਇਤਲਾਹ ਮਿਲਣ ਤੇ ਪੁਲਿਸ ਮੌਕੇ ਤੇ ਪਹੁੰਚ ਗਈ

ਅਤੇ ਸ਼ੱ ਕ ਦੇ ਅਧਾਰ ਤੇ ਇਕ ਵਿਅਕਤੀ ਨੂੰ ਕਾਬੂ ਕਰ ਲਿਆ ਗਿਆ। ਨੌਜਵਾਨ ਨੂੰ ਤੁਰੰਤ ਹ ਸ ਪ ਤਾ ਲ ਲਿਜਾਇਆ ਗਿਆ ਪਰ ਉਸ ਦੀ ਜਾਨ ਨਹੀਂ ਬਚਾਈ ਜਾ ਸਕੀ। ਇਸ ਮਾਮਲੇ ਦੀ ਜਾਂਚ ਇੰਟੀਗ੍ਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਦੁਆਰਾ ਕੀਤੀ ਜਾ ਰਹੀ ਹੈ। ਇੱਥੇ ਦੱਸਣਾ ਬਣਦਾ ਹੈ ਕਿ ਮਿ੍ਤਕ ਨੌਜਵਾਨ ਇਸ ਸਕੂਲ ਨਾਲ ਸਬੰਧਤ ਨਹੀਂ ਸੀ। ਪੁਲਿਸ ਨੇ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਵਿਅਕਤੀ ਨੂੰ ਇਸ ਘਟਨਾ ਬਾਰੇ ਜਾਣਕਾਰੀ ਹੈ ਤਾਂ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਨਾਲ ਸੰਪਰਕ ਕੀਤਾ ਜਾਵੇ। ਤਾਂ ਕਿ ਇਸ ਮਾਮਲੇ ਦੀ ਗੁੱ ਥੀ ਨੂੰ ਸੁ ਲ ਝਾ ਉ ਣ ਵਿੱਚ ਮਦਦ ਹੋ ਸਕੇ।

Leave a Reply

Your email address will not be published. Required fields are marked *