ਆਪਣੀ ਮਰਜ਼ੀ ਨਾਲ ਕਰਵਾਇਆ ਸੀ ਵਿਆਹ, ਹੁਣ ਕੁੜੀ ਨਾਲ ਹੋ ਗਿਆ ਇਹ ਮਾੜਾ ਕੰਮ

ਜੈਪੁਰ ਵਿਖੇ ਸੜਕ ਤੇ ਉਸ ਸਮੇਂ ਹ ਲ ਚ ਲ ਮਚ ਗਈ ਜਦੋਂ ਮੋਟਰਸਾਈਕਲ ਤੇ ਸਵਾਰ 2 ਵਿਅਕਤੀਆਂ ਨੇ ਪੈਦਲ ਤੁਰੀ ਜਾ ਰਹੀ ਵਿਆਹੁਤਾ ਅੰਜਲੀ ਤੇ ਗਲੀਆਂ ਚਲਾ ਦਿੱਤੀਆਂ। ਜੋ ਉਸ ਦੀ ਪਿੱਠ ਤੇ ਲੱਗੀਆਂ ਅਤੇ ਉਹ ਸੜਕ ਤੇ ਡਿੱਗ ਪਈ। ਜਿਸ ਤੋਂ ਬਾਅਦ ਅੰਜਲੀ ਨੂੰ ਜੈਪੁਰ ਦੇ ਐੱਸ.ਐੱਮ‌.ਐੱਸ ਹ ਸ ਪ ਤਾ ਲ ਭਰਤੀ ਕਰਵਾਇਆ ਗਿਆ। ਉਸ ਨੂੰ ਡਾਕਟਰੀ ਸਹਾਇਤਾ ਦਿੱਤੀ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਇੱਕ ਸਾਲ ਪਹਿਲਾਂ ਅੰਜਲੀ ਨੇ ਅਬਦੁਲ ਲਤੀਫ ਨਾਲ ਕੋਰਟ ਮੈਰਿਜ ਕਰਵਾਈ ਸੀ।

ਦੋਵੇਂ ਅਲੱਗ ਅਲੱਗ ਧਰਮਾਂ ਨਾਲ ਸਬੰਧਤ ਸਨ। ਇੱਕ ਸਾਲ ਤੋਂ ਦੋਵਾਂ ਦਾ ਗ੍ਰਹਿਸਥੀ ਜੀਵਨ ਵਧੀਆ ਚੱਲ ਰਿਹਾ ਸੀ। ਰੋਜ਼ਾਨਾ ਦੀ ਤਰ੍ਹਾਂ ਅੰਜਲੀ ਸਵੇਰੇ ਸਵੇਰੇ ਆਪਣੇ ਕੰਮ ਤੇ ਜਾ ਰਹੀ ਸੀ। ਜਦੋਂ ਉਹ ਪੈਦਲ ਤੁਰੀ ਜਾ ਰਹੀ ਸੀ ਤਾਂ ਪਿੱਛੋਂ 2 ਵਿਅਕਤੀ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਅਤੇ ਇਹ ਕੰਮ ਕਰ ਦਿੱਤਾ। ਅੰਜਲੀ ਨੂੰ ਐੱਸ.ਐੱਮ.ਐੱਸ ਹ ਸ ਪ ਤਾ ਲ ਲਿਜਾਇਆ ਗਿਆ। ਅੰਜਲੀ ਦਾ ਪਤੀ ਅਬਦੁਲ ਲਤੀਫ ਉਸ ਸਮੇਂ ਆਪਣੇ ਦਫ਼ਤਰ ਵਿੱਚ ਸੀ। ਫੋਨ ਕਰਕੇ ਉਸ ਨੂੰ ਘਟਨਾ ਦੀ ਜਾਣਕਾਰੀ ਦਿੱਤੀ ਗਈ। ਉਹ ਹ ਸ ਪ ਤਾ ਲ ਪਹੁੰਚ ਗਿਆ।

ਇਸ ਮਾਮਲੇ ਵਿੱਚ ਅੰਜਲੀ ਦੇ ਸਹੁਰੇ ਪਰਿਵਾਰ ਦਾ ਨਾਮ ਆ ਰਿਹਾ ਹੈ। ਅੰਜਲੀ ਦੇ ਪਤੀ ਨੇ ਆਪਣੇ ਵੱਡੇ ਭਰਾ ਅਬਦੁਲ ਅਜ਼ੀਜ਼ ਦੇ ਦੋਸਤ ਰਿਆਜ਼ ਤੇ ਸ਼ੱ ਕ ਪ੍ਰਗਟਾਇਆ ਹੈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਘ ਟ ਨਾ ਨੂੰ ਅੰ ਜਾ ਮ ਦੇਣ ਵਾਲਿਆਂ ਦੇ ਮੂੰਹ ਢਕੇ ਹੋਏ ਸਨ। ਅੰਜਲੀ ਦੀ ਜਾਨ ਬਚ ਗਈ ਹੈ। ਉਸ ਦੀ ਹਾਲਤ ਠੀਕ ਹੈ। ਇਸ ਸਮੇਂ ਉਹ ਟ ਰਾ ਮਾ ਸੈਂ ਟ ਰ‌ ਵਿੱਚ ਭਰਤੀ ਹੈ। ਪੁਲਿਸ ਵੱਲੋਂ ਸੀ.ਸੀ.ਟੀ.ਵੀ ਚੈੱਕ ਕੀਤੇ ਜਾ ਰਹੇ ਹਨ। ਸ਼ੱ ਕ ਦੇ ਅਧਾਰ ਤੇ ਕੁਝ ਵਿਅਕਤੀ ਫੜੇ ਵੀ ਗਏ ਹਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

Leave a Reply

Your email address will not be published. Required fields are marked *