ਕੰਮ ਤੋਂ ਪਰਤ ਰਹੇ ਬਜ਼ੁਰਗ ਜੋੜੇ ਨੂੰ ਗੱਡੀ ਨੇ ਦਰੜਿਆ, ਮਾਂ ਦੀ ਹੋਈ ਮੋਤ, ਧੀ ਦਾ ਰੋ ਰੋ ਬੁਰਾ ਹਾਲ

ਪਤਾ ਨਹੀਂ ਕਿਉਂ ਪੁਲਿਸ ਦੀ ਅੱਖ ਉਦੋਂ ਹੀ ਖੁੱਲ੍ਹਦੀ ਹੈ, ਜਦੋਂ ਜਨਤਾ ਧ ਰ ਨਾ ਲਗਾਉਣ ਦੀ ਗੱਲ ਕਰਦੀ ਹੈ। ਪਹਿਲਾਂ ਪੁਲਿਸ ਵੀ ਕੋਈ ਪਰਵਾਹ ਨਹੀਂ ਕਰਦੀ। ਅੰਮ੍ਰਿਤਸਰ ਦੇ ਥਾਣਾ ਗੇਟ ਹਕੀਮਾਂ ਅੱਗੇ ਇੱਕ ਪਰਿਵਾਰ ਨੇ ਧਰਨਾ ਲਗਾ ਦਿੱਤਾ। ਮਾਮਲਾ ਇੱਕ ਈ.ਟੀ.ਓ.ਸ ਗੱਡੀ ਦੁਆਰਾ ਇੱਕ ਬਜ਼ੁਰਗ ਜੋੜੇ ਨੂੰ ਆਪਣੀ ਲਪੇਟ ਵਿੱਚ ਲੈਣ ਲੈਣ ਜੁੜਿਆ ਹੋਇਆ ਹੈ। ਇਹ ਵੀ ਬਜ਼ੁਰਗ ਜੋੜਾ ਗੋਲ ਗੱਪਿਆਂ ਦੀ ਰੇਹੜੀ ਲਗਾਉਂਦਾ ਸੀ। ਇਸ ਹਾ ਦ ਸੇ ਵਿੱਚ ਬਜ਼ੁਰਗ ਔਰਤ ਚਾਂਦ‌ ਰਾਣੀ ਦੀ ‌ਜਾਨ ਚਲੀ ਗਈ ਹੈ

ਜਦਕਿ ਉਸ ਦੇ ਪਤੀ ਦੀ ਹਾਲਤ ਵੀ ਕਾਫੀ ਖ਼ਰਾਬ ਹੈ। ਪਰਿਵਾਰ ਵੱਲੋਂ ਧ ਰ ਨਾ ਲਗਾਏ ਜਾਣ ਤੋਂ ਬਾਅਦ ਪੁਲਿਸ ਨੇ ਕਾਰਵਾਈ ਦਾ ਭਰੋਸਾ ਦਿੱਤਾ ਹੈ। ਜਿਸ ਗੱਡੀ ਨਾਲ ਹਾ ਦ ਸਾ ਵਾਪਰਿਆ ਹੈ ਉਹ ਹਰਿਆਣਾ ਨੰਬਰ ਦੀ ਦੱਸੀ ਜਾਂਦੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਬਜ਼ੁਰਗ ਜੋੜਾ ਹਰ ਰੋਜ ਹੀ ਰਾਤ ਨੂੰ 11 ਵਜੇ ਵਾਪਸ ਘਰ ਨੂੰ ਮੁੜਦਾ ਸੀ। ਜਦੋਂ ਇਹ ਪਤੀ-ਪਤਨੀ ਘਰ ਨੂੰ ਵਾਪਸ ਆ ਰਹੇ ਸਨ ਤਾਂ ਇੱਕ ਈ.ਟੀ.ਓ.ਸ ਗੱਡੀ ਇਨ੍ਹਾਂ ਵਿੱਚ ਆ ਵੱਜੀ। ਗੱਡੀ ਦਾ ਬੰਪਰ ਉੱਥੇ ਹੀ ਡਿੱਗ ਪਿਆ। ਜਿਸ ਤੋਂ ਪਤਾ ਲੱਗਾ ਕਿ ਗੱਡੀ ਦਾ ਨੰਬਰ ਹਰਿਆਣਾ ਦੇ ਰੋੜੀ ਦਾ ਹੈ। ਬਜ਼ੁਰਗਾਂ ਦਾ ਪਰਿਵਾਰ ਥਾਣੇ ਪਹੁੰਚ ਗਿਆ ਪਰ ਪੁਲਿਸ ਨੇ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕੀਤੀ।

ਕੋਈ ਸੁਣਵਾਈ ਨਾ ਹੁੰਦੀ ਦੇਖ ਪਰਿਵਾਰ ਨੇ ਥਾਣੇ ਅੱਗੇ ਧ ਰ ਨਾ ਲਗਾ ਦਿੱਤਾ। ਪਰਿਵਾਰ ਨੂੰ ਸ਼ਿਕਵਾ ਹੈ ਕਿ ਪੁਲਿਸ ਨੇ ਉਨ੍ਹਾਂ ਦੀ ਮਦਦ ਨਹੀਂ ਕੀਤੀ। ਬਜ਼ੁਰਗ ਔਰਤ ਨੇ ਗੁਰੂ ਨਾਨਕ ਹ ਸ ਪ ਤਾ ਲ ਵਿੱਚ ਦਮ ਤੋੜ ਦਿੱਤਾ। ਉਸ ਦੇ ਪਤੀ ਨੂੰ ਡਾਕਟਰੀ ਸਹਾਇਤਾ ਦਿੱਤੀ ਜਾ ਰਹੀ ਹੈ। ਉਸ ਦੀ ਹਾਲਤ ਵੀ ਠੀਕ ਨਹੀਂ। ਪੁਲਿਸ ਨੇ ਪਰਿਵਾਰ ਨੂੰ ਕਾਰਵਾਈ ਦਾ ਭਰੋਸਾ ਦਿੱਤਾ ਹੈ। ਬਜ਼ੁਰਗਾਂ ਦੇ ਪਰਿਵਾਰ ਦੀ ਹਾਲਤ ਦੇਖੀ ਨਹੀਂ ਜਾਂਦੀ। ਹੁਣ ਦੇਖਣਾ ਹੋਵੇਗਾ ਕਿ ਹਾ ਦ ਸੇ ਲਈ ਜ਼ਿੰਮੇਵਾਰ ਗੱਡੀ ਵਾਲੇ ਨੂੰ ਪੁਲਿਸ ਕਦੋਂ ਫੜਦੀ ਹੈ? ਇਸ ਪਰਿਵਾਰ ਨੂੰ ਇਨਸਾਫ਼ ਕਦੋਂ ਮਿਲਦਾ ਹੈ? ਸੁਆਲ ਇਹ ਵੀ ਉੱਠਦਾ ਹੈ ਕੀ ਜਨਤਾ ਨੂੰ ਇਨਸਾਫ਼ ਲੈਣ ਲਈ ਧ ਰ ਨਾ ਹੀ ਲਗਾਉਣਾ ਪਿਆ ਕਰੇਗਾ?

Leave a Reply

Your email address will not be published. Required fields are marked *