ਪਿਛਲੇ ਸਾਲ ਸਾਡੇ ਮੁਲਕ ਵਿੱਚ ਕਈ ਵੱਖ ਵੱਖ ਅਜਿਹੀਆਂ ਘ ਟ ਨਾ ਵਾਂ ਵਾਪਰੀਆਂ ਜਿਨ੍ਹਾਂ ਵਿੱਚ ਕਈ ਕਬੱਡੀ ਖਿਡਾਰੀ ਇਸ ਦੁਨੀਆਂ ਨੂੰ ਅਲਵਿਦਾ ਆਖ ਗਏ। ਇਸ ਨਾਲ ਕਬੱਡੀ ਖੇਡ ਪ੍ਰੇਮੀਆਂ ਨੂੰ ਵੱਡਾ ਧੱ ਕਾ ਲੱਗਾ। ਹੁਣ ਅਜਿਹੀ ਹੀ ਇੱਕ ਮੰ ਦ ਭਾ ਗੀ ਖਬਰ ਕੈਨੇਡਾ ਤੋਂ ਆਈ ਹੈ। ਜਿੱਥੇ ਇੱਕ ਕਬੱਡੀ ਖਿਡਾਰੀ ਚੜ੍ਹਦੀ ਉਮਰੇ ਹੀ ਇੱਕ ਸੜਕ ਹਾ ਦ ਸੇ ਵਿੱਚ ਅੱਖਾਂ ਮੀਟ ਗਿਆ। ਘਟਨਾ ਬਿ੍ਟਿਸ਼ ਕੋਲੰਬੀਆ ਦੇ ਸ਼ਹਿਰ ਲੈਂਗਲੇ ਨਾਲ ਸਬੰਧਤ ਹੈ। ਇਸ ਘਟਨਾ ਵਿੱਚ 17 ਸਾਲ ਦਾ ਚੜ੍ਹਦੀ ਉਮਰ ਦਾ ਨੌਜਵਾਨ ਟੇਰਨ ਸਿੰਘ ਲਾਲ ਸਦਾ ਦੀ ਨੀਂਦ ਸੌਂ ਗਿਆ।
ਇਹ ਨੌਜਵਾਨ ਸੈਕੰਡਰੀ ਸਕੂਲ ਵਿੱਚ ਪੜ੍ਹਦਾ ਸੀ। ਕਬੱਡੀ ਅਤੇ ਕੁਸ਼ਤੀ ਉਸ ਦੀਆਂ ਮਨਪਸੰਦ ਖੇਡਾਂ ਸਨ। ਅਜੇ ਟੇਰਨ ਸਿੰਘ ਨੇ ਇਸ ਖੇਤਰ ਵਿੱਚ ਆਪਣੀ ਕਲਾ ਨੂੰ ਹੋਰ ਨਿਖਾਰਨਾ ਸੀ ਪਰ ਇਸ ਤੋਂ ਪਹਿਲਾਂ ਹੀ ਇਹ ਭਾਣਾ ਵਾਪਰ ਗਿਆ। ਜਦੋਂ 7 ਜਨਵਰੀ ਨੂੰ ਰਾਤ ਸਮੇਂ ਟੇਰਨ ਸਿੰਘ ਕੰਮ ਤੋਂ ਵਾਪਸ ਘਰ ਨੂੰ ਆ ਰਿਹਾ ਸੀ ਤਾਂ ਖ਼ ਰਾ ਬ ਮੌਸਮ ਕਾਰਨ ਹਾ ਦ ਸਾ ਵਾਪਰ ਗਿਆ। ਉਸ ਦੀ ਗੱਡੀ ਬੇ ਕਾ ਬੂ ਹੋ ਕੇ ਹਾਈਵੇਅ ਤੇ ਖੜ੍ਹੇ ਖੰਭੇ ਵਿੱਚ ਜਾ ਵੱਜੀ।
ਟੱਕਰ ਇੰਨੀ ਜ਼ੋਰ ਨਾਲ ਹੋਈ ਕਿ ਟੇਰਨ ਸਿੰਘ ਘਟਨਾ ਸਥਾਨ ਤੇ ਹੀ ਅੱਖਾਂ ਮੀਟ ਗਿਆ। ਇਹ ਖ਼ਬਰ ਸੁਣ ਕੇ ਉਸ ਦੇ ਪ੍ਰਸ਼ੰਸਕਾਂ ਵਿੱਚ ਸੋ ਗ ਦੀ ਲਹਿਰ ਫੈਲ ਗਈ। ਸਕੂਲ ਵੱਲੋਂ ਆਪਣੇ ਇਸ ਹੋਣਹਾਰ ਵਿਦਿਆਰਥੀ ਨੂੰ ਸ਼ਰਧਾਂਜਲੀ ਦਿੱਤੀ ਗਈ। ਉਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਗਈਆਂ। ਇਸ ਉਭਰਦੇ ਖਿਡਾਰੀ ਦੇ ਅੰਤਿਮ ਸਸਕਾਰ ਲਈ ਆਰਥਿਕ ਮਦਦ ਲਈ ਗੋ ਫੰਡ ਭੀ ਪੇਜ਼ ਸਥਾਪਤ ਕੀਤਾ ਗਿਆ ਹੈ।