ਗੁਆਂਢੀਆਂ ਦੀ ਕੁੜੀ ਦਾ ਵਿਆਹ- ਪੈਂਦੇ ਸੀ ਭੰਗੜੇ, ਫੇਰ ਚੱਲਣ ਲੱਗੇ ਗੰਡਾਸੇ

ਕਈ ਵਾਰ ਲੋਕ ਛੋਟੀਆਂ ਛੋਟੀਆਂ ਗੱਲਾਂ ਪਿੱਛੇ ਹੀ ਉ-ਲ-ਝ ਜਾਂਦੇ ਹਨ ਅਤੇ ਵੱਡੀ ਘ-ਟ-ਨਾ ਨੂੰ ਅੰ-ਜ਼ਾ-ਮ ਦੇ ਬੈਠਦੇ ਹਨ। ਮੋਗਾ ਦੇ ਥਾਣਾ ਬਾਘਾ ਪੁਰਾਣਾ ਅਧੀਨ ਪੈਂਦੇ ਪਿੰਡ ਵਿੱਚ ਕਿਸੇ ਵਿਆਹ ਦੇ ਪ੍ਰੋਗਰਾਮ ਤੇ ਲੱਗੇ ਡੀ.ਜੇ. ਨੂੰ ਬੰਦ ਕਰਨ ਤੇ ਪੈਦਾ ਹੋਏ ਵਿ-ਵਾ-ਦ ਕਾਰਨ ਮਾਮਲਾ ਵਿ-ਗ-ੜ ਗਿਆ। ਜਿਸ ਕਰਕੇ ਇਕ ਵਿਅਕਤੀ ਦੀ ਜਾਨ ਚਲੀ ਗਈ ਅਤੇ 2 ਜਣੇ ਸੱ-ਟਾਂ ਲੱਗਣ ਕਾਰਨ ਹਸਪਤਾਲ ਵਿੱਚ ਭਰਤੀ ਹਨ। ਪੁਲਿਸ ਨੇ ਧਾਰਾ 302 ਅਧੀਨ ਮਾਮਲਾ ਦਰਜ ਕਰਕੇ ਦੋ-ਸ਼ੀ-ਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਮ੍ਰਤਕ ਦੇ ਭਰਾ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਦੇ ਗੁਆਂਢ ਵਿੱਚ ਲੜਕੀ ਦੇ ਵਿਆਹ ਕਾਰਨ ਡੀ.ਜੇ. ਲੱਗਾ ਹੋਇਆ ਸੀ। ਉੱਥੇ ਕੁਝ ਬੰਦਿਆਂ ਦਾ ਆਪਸ ਵਿਚ ਤ-ਕ-ਰਾ-ਰ ਹੋ ਗਿਆ ਪਰ ਉਨ੍ਹਾਂ ਨੇ ਸਾਡੇ ਪਰਿਵਾਰਕ ਮੈਂਬਰਾਂ ਦੇ ਸੱ-ਟਾਂ ਮਾ-ਰ ਦਿੱਤੀਆਂ। ਇਸ ਵਿਅਕਤੀ ਦਾ ਕਹਿਣਾ ਹੈ ਕਿ ਰੌ-ਲਾ ਸੁਣ ਕੇ ਉਸ ਦੇ ਭਰਾ ਨੇ ਗੇਟ ਖੋਲ੍ਹਿਆ ਤਾਂ ਉਨ੍ਹਾਂ ਨੇ ਉਸ ਦੇ ਸਿਰ ਵਿੱਚ ਕਾਪਾ ਮਾ-ਰ ਦਿੱਤਾ। ਫਿਰ ਉਸ ਦੇ ਦੂਸਰੇ ਭਰਾ ਦੇ ਸੱ-ਟਾਂ ਮਾ-ਰ ਕੇ ਸੁੱ-ਟ ਦਿੱਤਾ।

ਉਸ ਦੇ ਦੱਸਣ ਮੁਤਾਬਿਕ ਜਦੋਂ ਉਹ ਗੱਡੀ ਵਿੱਚ ਆਪਣੇ ਭਰਾ ਨੂੰ ਬਾਘਾ ਪੁਰਾਣਾ ਦੇ ਹਸਪਤਾਲ ਵਿੱਚ ਲੈ ਕੇ ਜਾ ਰਿਹਾ ਸੀ ਤਾਂ ਸਹਿਬਰ, ਬਾਬਾ, ਗਜਾ ਅਤੇ 2 ਹੋਰ ਨਾ-ਮਾ-ਲੂ-ਮ ਵਿਅਕਤੀਆਂ ਨੇ ਉਨ੍ਹਾਂ ਨੂੰ ਰਸਤੇ ਵਿੱਚ ਘੇਰ ਕੇ ਉਨ੍ਹਾਂ ਦੇ ਸੱ-ਟਾਂ ਮਾ-ਰੀ-ਆਂ। ਉਨ੍ਹਾਂ ਦੀ ਆਪਸ ਵਿੱਚ ਪਹਿਲਾਂ ਕੋਈ ਰੰ-ਜਿ-ਸ਼ ਨਹੀਂ ਸੀ। ਉਸ ਦੇ ਇੱਕ ਭਰਾ ਅਵਤਾਰ ਸਿੰਘ ਦੀ ਜਾਨ ਚਲੀ ਗਈ ਹੈ। ਉਪਰੋਕਤ ਮਾਮਲੇ ਦੇ ਸਬੰਧ ਵਿੱਚ ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ

ਸਮਾਂ ਜ਼ਿਆਦਾ ਹੋਣ ਕਰਕੇ 9:30 ਵਜੇ ਅਵਤਾਰ ਸਿੰਘ ਨੇ ਡੀ.ਜੇ. ਬੰ-ਦ ਕਰ ਦਿੱਤਾ। ਜਦ ਕਿ ਦੂਜੀ ਧਿਰ ਨੇ ਸ-ਮ-ਝਿ-ਆ ਕਿ ਉਨ੍ਹਾਂ ਨੂੰ ਦੇਖ ਕੇ ਡੀ.ਜੇ. ਬੰਦ ਕੀਤਾ ਹੈ। ਗੁਰਪ੍ਰੀਤ ਸਿੰਘ ਗਿੰਦੀ 5-6 ਬੰਦੇ ਲੈ ਆਇਆ। ਉਨ੍ਹਾਂ ਨੇ ਗੁਰਸੇਵਕ ਸਿੰਘ ਦੇ ਚਾਚੇ ਅਵਤਾਰ ਸਿੰਘ ਦੀ ਜਾਨ ਲੈ ਲਈ ਅਤੇ ਹੋਰ ਮੈਂਬਰਾਂ ਦੇ ਸੱ-ਟਾਂ ਮਾ-ਰੀ-ਆਂ। ਪੁਲਿਸ ਨੇ ਧਾਰਾ 302 ਦਾ ਮਾਮਲਾ ਦਰਜ਼ ਕਰ ਦਿੱਤਾ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *