ਖੇਤ ਚ ਮੱਝਾਂ ਕੋਲ ਸੁੱਤੇ ਪਏ ਬਾਪੂ ਨੂੰ ਵੱਢ ਗਏ ਮੁੰਡੇ, ਪੁੱਤ ਨੇ ਖੇਤ ਚ ਦੇਖੀ ਪਿਓ ਦੀ ਲਾਸ਼ ਤਾਂ ਉੱਡ ਗਏ ਹੋਸ਼

ਮਾ-ੜੇ ਅਨਸਰਾਂ ਨੂੰ ਨੱਥ ਪਾਉਣ ਲਈ ਪੁਲੀਸ ਹਰ ਸਮੇਂ ਚੌ-ਕ-ਸ ਰਹਿੰਦੀ ਹੈ ਪਰ ਇਹ ਲੋਕ ਫਿਰ ਵੀ ਹਰ ਕਤਾਂ ਤੋਂ ਬਾ-ਜ਼ ਨਹੀਂ ਆਉਂਦੇ। ਇਹ ਲੋਕ ਪੁਲੀਸ ਦੀਆਂ ਅੱਖਾਂ ਵਿੱਚ ਘੱ-ਟਾ ਪਾਉਣ ਦੀ ਕੋਸ਼ਿਸ਼ ਕਰਦੇ ਹਨ। ਆਪਣੇ ਵੱਲੋਂ ਕੰਮ ਪੁਰ ਸਫ਼ਾਈ ਨਾਲ ਕਰਦੇ ਹਨ ਕਿ ਪੁਲੀਸ ਉਨ੍ਹਾਂ ਤੱਕ ਨਾ ਪਹੁੰਚ ਸਕੇ। ਅਸੀਂ ਜਾਣਦੇ ਹਾਂ ਕਿ ਬਹੁਤੇ ਕੇ-ਸਾਂ ਵਿੱਚ ਪੁਲੀਸ ਦੇਰ ਸਵੇਰ ਦੋ-ਸ਼ੀਆਂ ਤੱਕ ਪਹੁੰਚ ਹੀ ਜਾਂਦੀ ਹੈ। ਫਿਰ ਇਨ੍ਹਾਂ ਲੋਕਾਂ ਦੇ ਪੱਲੇ ਪ-ਛ-ਤਾ-ਵਾ ਹੀ ਰਹਿ ਜਾਂਦਾ ਹੈ। ਉਹ ਸੋਚਦੇ ਹਨ ਕਿ ਜੇ ਕਰ ਇਹ ਮਾ-ੜੀ ਕ-ਰ-ਤੂ-ਤ ਨਾ ਕਰਦੇ ਤਾਂ ਚੰਗਾ ਸੀ

ਹੁਸ਼ਿਆਰਪੁਰ ਦੇ ਪਿੰਡ ਟੂਟੂ ਮਾਜਰਾ ਵਿੱਚ ਕਿਸੇ ਨੇ ਰਾਤ ਨੂੰ ਹਰਭਜਨ ਸਿੰਘ ਨਾਮ ਦੇ ਵਿਅਕਤੀ ਦੀ ਜਾਨ ਲੈ ਲਈ। ਉਹ ਖੇਤਾਂ ਵਿੱਚ ਆਪਣੀਆਂ ਮੱਝਾਂ ਦੀ ਰਾਖੀ ਪਿਆ ਸੀ। ਮ੍ਰਤਕ ਦੇ ਇਕ ਸੰਬੰਧੀ ਨੇ ਜਾਣਕਾਰੀ ਦਿੱਤੀ ਹੈ ਕਿ ਮ੍ਰਿਤਕ ਹਰਭਜਨ ਸਿੰਘ ਦੀ ਉਮਰ 78-79 ਸਾਲ ਸੀ। ਉਹ ਖੇਤਾਂ ਵਿੱਚ ਮੱਝਾਂ ਕੋਲ ਹੀ ਸੌਂਦਾ ਸੀ। ਇਸ ਵਿਅਕਤੀ ਦੇ ਦੱਸਣ ਮੁਤਾਬਕ ਸਵੇਰੇ 5-30 ਵਜੇ ਨਾਲ ਦੇ ਖੇਤ ਵਾਲੇ ਲੜਕੇ ਨੇ ਉਨ੍ਹਾਂ ਨੂੰ ਇਸ ਮੰ-ਦ-ਭਾ-ਗੀ ਘਟਨਾ ਦੀ ਜਾਣਕਾਰੀ

ਪਰਿਵਾਰ ਦੇ ਮੈਂਬਰ ਨੇ ਦੱਸਿਆ ਹੈ ਕਿ ਕਿਸੇ ਨੇ ਹਰਭਜਨ ਸਿੰਘ ਦੀ ਜਾਨ ਲੈ ਲਈ ਹੈ। ਉਨ੍ਹਾਂ ਦੀ ਕਿਸੇ ਨਾਲ ਲਾ-ਗ ਡਾ-ਟ ਵੀ ਨਹੀਂ ਸੀ ਅਤੇ ਉਨ੍ਹਾਂ ਨੂੰ ਕਿਸੇ ਉਤੇ ਸ਼ੱ-ਕ ਵੀ ਨਹੀਂ ਹੈ ਹੋ ਸਕਦਾ ਹੈ। ਕਿਸੇ ਨੇ ਇਹ ਕ-ਰ-ਤੂ-ਤ ਮੱਝਾਂ ਚੋ-ਰੀ ਕਰਨ ਦੇ ਇਰਾਦੇ ਨਾਲ ਕੀਤੀ ਹੋਵੇ। ਉਸ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਇਕ ਮੱਝ ਤਾਂ ਉੱਥੇ ਹੀ ਬੰਨ੍ਹੀ ਹੋਈ ਸੀ। ਜਦ ਕਿ ਦੋ ਮੱਝਾਂ ਰੱਸਿਆਂ ਸਮੇਤ ਪਿੰਡ ਪਹੁੰਚ ਗਈਆਂ। ਸੀਨੀਅਰ ਪੁਲੀਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ

ਕਿ ਪੁਲੀਸ ਨੂੰ ਪਿੰਡ ਟੂਟੂ ਮਾਜਰਾ ਵਿਖੇ ਖੇਤਾਂ ਵਿੱਚ ਇਕ ਮ੍ਰਤਕ ਦੇਹ ਪਈ ਹੋਣ ਬਾਰੇ ਇਤਲਾਹ ਮਿਲੀ ਸੀ। ਜਿਸ ਦੀ ਪਛਾਣ ਹਰਭਜਨ ਵਜੋਂ ਹੋਈ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ ਅਜੇ ਉਨ੍ਹਾਂ ਨੂੰ ਇਸ ਮਾਮਲੇ ਦੇ ਮੱਝਾਂ ਚੋ-ਰੀ ਹੋਣ ਨਾਲ ਜੁੜੇ ਹੋਣ ਬਾਰੇ ਕੁਝ ਨਜ਼ਰ ਨਹੀਂ ਆਇਆ। ਉਸਦੇ ਸੱ-ਟਾਂ ਲਗਾ ਕੇ ਉਸ ਦਾ ਦੇ-ਹਾਂ-ਤ ਕੀਤਾ ਗਿਆ ਹੈ। ਮ੍ਰਤਕ ਦੇਹ ਦਾ ਪੋ-ਸ-ਟ-ਮਾ-ਰ-ਟ-ਮ ਕਰਵਾਇਆ ਜਾ ਰਿਹਾ ਹੈ। ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *