ਜਿਸਨੂੰ ਵੱਢਕੇ ਮਰਿਆ ਸਮਝ ਛੱਡ ਗਏ ਸੀ, ਦੇਖੋ ਕਿਵੇਂ ਹੋਈ ਉਸ ਮੁੰਡੇ ਤੇ ਵਾਹਿਗੁਰੂ ਦੀ ਕਿਰਪਾ

ਕੋਈ ਸਮਾਂ ਸੀ, ਜਦੋਂ ਪੰਜਾਬੀ ਨੌਜਵਾਨਾਂ ਦਾ ਆਦਰਸ਼ ਪੰਜਾਬ ਦੇ ਜੋਧੇ ਹੁੰਦੇ ਸਨ। ਨੌਜਵਾਨ ਫੌਜ ਵਿੱਚ ਭਰਤੀ ਹੋ ਕੇ ਮੁਲਕ ਦੀ ਰਾਖੀ ਕਰਨ ਲਈ ਜਾਣੇ ਜਾਂਦੇ ਸਨ। ਪੰਜਾਬੀਆਂ ਨੇ ਮੁਲਕ ਦੀ ਸੇਵਾ ਤੋਂ ਲੈ ਕੇ ਹਰ ਖਿੱਤੇ ਵਿੱਚ ਆਪਣਾ ਨਾਮ ਕਮਾਇਆ ਹੈ, ਜਿਸ ਕਾਰਨ ਪੂਰੀ ਦੁਨੀਆ ਵਿਚ ਪੰਜਾਬੀਆਂ ਦਾ ਨਾਮ ਚਲ ਰਿਹਾ ਹੈ ਪਰ ਅੱਜ ਕੱਲ ਦੇ ਕਲਾਕਾਰਾਂ ਨੇ ਪੰਜਾਬ ਦੀ ਜਵਾਨੀ ਦਾ ਬੇ-ੜਾ-ਗ-ਰ-ਕ ਕਰ ਦਿੱਤਾ ਹੈ। ਕਿਉਂਕਿ ਪੰਜਾਬੀ ਗਾਇਕੀ ਵਿੱਚ ਲੋਕ ਤੱਥ ਦੀ ਥਾਂ ਲੱ-ਚ-ਰ-ਤਾ ਤੇ ਹ-ਥਿ-ਆ-ਰਾਂ ਨੂੰ ਗਾਇਆ ਜਾਂਦਾ ਹੈ।

ਜਿਸ ਕਰਕੇ ਨੌਜਵਾਨ ਯੋਧਿਆਂ ਦੀ ਥਾਂ ਗ਼-ਲ-ਤ ਬੰਦਿਆਂ ਦੇ ਪਿੱਛੇ ਲੱਗ ਗਏ ਹਨ। ਅੱਜ ਕੱਲ ਦੀ ਪੀੜ੍ਹੀ ਇਨ੍ਹਾਂ ਵੱਲ ਆਕਰ ਸ਼ਿਤ ਹੁੰਦੀ ਜਾ ਰਹੀ ਹੈ। ਪੰਜਾਬ ਵਿਚ ਇਨ੍ਹਾਂ ਬੋਲਬਾਲਾ ਵੱਧਦਾ ਜਾ ਰਿਹਾ ਹੈ। ਅਜਿਹਾ ਹੀ ਇਕ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ, ਜਿੱਥੇ ਨਾ-ਮਾ-ਲੂ-ਮ ਵਿਅਕਤੀਆਂ ਵੱਲੋਂ 3 ਨੌਜਵਾਨ ਮੁੰਡਿਆਂ ਤੇ ਜਾ-ਨ ਲੈਣ ਦੀ ਕੋਸ਼ਿਸ਼ ਕੀਤਾ ਗਈ। ਇਕ ਵਿਅਕਤੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰਾਤ 12 ਵਜੇ ਦੇ ਕਰੀਬ ਨਾ-ਮਾ-ਲੂ-ਮ ਵਿਅਕਤੀਆਂ ਨੇ 3 ਮੁੰਡਿਆਂ ਦੇ ਸੱ-ਟਾਂ ਲਗਾ ਦਿੱਤੀਆਂ।

ਪਹਿਲਾਂ ਉਨ੍ਹਾਂ ਨੇ ਦਰਵਾਜੇ ਖਲਵਾਉਣ ਦੀ ਕੋਸ਼ਿਸ਼ ਕੀਤੀ , ਜਦੋਂ ਉਹ ਮੁੰਡਿਆਂ ਨੇ ਦਰਵਾਜੇ ਨਹੀਂ ਖੋਲੇ ਤਾਂ ਉਨ੍ਹਾਂ ਨੇ ਇੱ-ਟਾਂ ਨਾਲ ਦਰਵਾਜ਼ੇ ਨੁਕਸਾਨ ਪਹੁੰਚਾ ਦਿੱਤਾ। ਉਸ ਤੋਂ ਬਾਅਦ ਅੰਦਰ ਪਏ ਤਿੰਨ ਮੁੰਡਿਆਂ ਖਿੱ-ਚ ਧੂ-ਹ ਕੀਤੀ। ਜਿਸ ਕਰਕੇ 2 ਮੁੰਡਿਆਂ ਨੇ ਭੱਜ ਕੇ ਆਪਣੀ ਜਾਨ ਬਚਾਈ, ਜਿੰਨਾ ਵਿੱਚੋਂ ਇਕ ਦੀ ਹਾਲਤ ਠੀਕ ਨਹੀਂ ਹੈ ਅਤੇ ਉਸ ਨੂੰ ਹ-ਸ-ਪ-ਤਾ-ਲ ਵਿਚ ਭਰਤੀ ਕਰਵਾਇਆ ਗਿਆ। ਵਿਅਕਤੀ ਦਾ ਕਹਿਣਾ ਹੈ ਕਿ ਉਹ ਅਖ਼ਬਾਰਾਂ ਦਾ ਕੰਮ ਕਰਦੇ ਹਨ। ਉਨ੍ਹਾਂ ਕੋਲ ਇਕ ਵਰਕਰ ਵੀ ਕੰਮ ਕਰਦਾ ਹੈ। ਦੇਰ ਰਾਤ ਹੋਣ ਕਾਰਨ ਵਰਕਰ ਉਥੇ ਹੀ ਸੌਂ ਗਿਆ। ਇੱਕ ਮੁਹੱਲੇ ਦਾ ਮੁੰਡਾ ਅਤੇ ਇਕ ਹੋਰ ਮੁੰਡਾ ਵੀ ਨਾਲ ਸੀ।

ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਹਰਗੋਬਿੰਦ ਨਗਰ, ਲੁਧਿਆਣਾ ਵਿੱਚ ਕੁਝ ਦਿਨ ਪਹਿਲਾਂ ਇਕ ਝ-ਗ-ੜਾ ਹੋਇਆ ਸੀ। ਉਸ ਵਿੱਚੋਂ ਇੱਕ ਪਾਰਟੀ ਦੇ ਬੰਦੇ ਇੱਥੇ ਲੁਕੇ ਸਨ, ਜਿਸ ਕਾਰਨ ਦੂਜੀ ਪਾਰਟੀ ਨੇ ਉਨ੍ਹਾਂ ਉੱਤੇ ਹ-ਮ-ਲਾ ਕਰ ਦਿੱਤਾ। ਅਧਿਕਾਰੀ ਦਾ ਕਹਿਣਾ ਹੈ ਕਿ ਉਪਰੋਕਤ ਦੇ ਬਿਆਨ ਲੈਣ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਹ ਕਾਰਾ ਕਰਨ ਵਾਲਿਆਂ  ਵਿਚੋਂ 6 ਵਿਅਕਤੀਆਂ ਦੀ ਪਹਿਚਾਣ ਕਰ ਲਈ ਗਈ ਹੈ ਅਤੇ ਉਨ੍ਹਾਂ ਤੇ ਪਰਚਾ ਦਰਜ ਕਰਨ ਤੋਂ ਬਾਅਦ ਉਨ੍ਹਾਂ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *