ASI ਤੇ ਗੱਡੀ ਚੜਾਉਣ ਵਾਲੇ ਮੁੰਡੇ ਬਾਰੇ ਆਈ ਵੱਡੀ ਤਾਜ਼ਾ ਖਬਰ- ਪੁਲਿਸ ਨੂੰ ਲੱਗਿਆ ਝਟਕਾ

ਜਲੰਧਰ ਦੇ ਮਿਲਕ ਬਾਰ ਚੌਕ ਵਿੱਚ ਪੰਜਾਬ ਪੁਲੀਸ ਦੇ ਇੱਕ ਏਐੱਸਆਈ ਅਤੇ ਕਾਰ ਚੜ੍ਹਾਉਣ ਵਾਲੇ ਅਨਮੋਲ ਮਹਿਮੀ ਨਾਮ ਦੇ ਨੌਜਵਾਨ ਨੂੰ ਜਲੰਧਰ ਦੀ ਅਦਾਲਤ ਨੇ ਜ਼-ਮਾ-ਨ-ਤ ਦੇ ਦਿੱਤੀ ਹੈ। ਇਸ ਨਾਲ ਪੁਲਿਸ ਨੂੰ ਵੱਡਾ ਝ-ਟ-ਕਾ ਲੱਗਾ ਹੈ। ਪੁਲਿਸ ਵੱਲੋਂ ਤਾਂ ਏਐੱਸਆਈ ਦੀ ਜਾਨ ਲੈਣ ਦੀ ਕੋਸ਼ਿਸ਼ ਕਰਨ ਦੇ ਦੋ-ਸ਼ ਹੇਠ ਮੁ-ਕੱ-ਦ-ਮਾ ਦਰਜ ਕੀਤਾ ਗਿਆ ਸੀ। ਪੁਲਿਸ ਨੇ ਅਨਮੋਲ ਦੇ ਪਿਤਾ ਨੂੰ ਵੀ ਮਾਮਲੇ ਵਿੱਚ ਹੀ ਲ-ਪੇ-ਟ ਲਿਆ ਸੀ।

ਜਦ ਕਿ ਏਐੱਸਆਈ ਤੇ ਗੱਡੀ ਅਨਮੋਲ ਨਹੀਂ ਚ-ੜ੍ਹਾ-ਈ ਸੀ। ਉਹ ਕਾਰ ਦੇ ਬੋਨਟ ਉੱਤੇ ਹੀ ਏਐੱਸਆਈ ਨੂੰ ਕਾਫੀ ਦੂਰ ਤੱਕ ਲੈ ਗਿਆ ਸੀ। ਹੁਣ ਅਦਾਲਤ ਦੁਆਰਾ ਜ਼ਮਾਨਤ ਦੇ ਦਿੱਤੇ ਜਾਣ ਨਾਲ ਪੁਲਿਸ ਨੂੰ ਵੱਡਾ ਝ-ਟ-ਕਾ ਲੱਗਾ ਹੈ ਅਤੇ ਅਨਮੋਲ ਜੇ-ਲ੍ਹ ਤੋਂ ਬਾਹਰ ਆ ਜਾਵੇਗਾ। ਜ਼ਿਕਰਯੋਗ ਹੈ ਕਿ 5 ਮਈ ਨੂੰ ਜਲੰਧਰ ਦੇ ਮਿਲਕ ਬਾਰ ਚੌਕ ਵਿੱਚ ਵਾਪਰੀ ਘ-ਟ-ਨਾ ਨੇ ਸਭ ਦਾ ਧਿਆਨ ਖਿੱਚਿਆ ਸੀ।

ਪੰਜਾਬ ਪੁਲਿਸ ਦੇ ਮੁ-ਲਾ-ਜ਼-ਮਾਂ ਵੱਲੋਂ ਕੋਰੋਨਾ ਦੇ ਮਾਹੌਲ ਨੂੰ ਧਿਆਨ ਵਿੱਚ ਰੱਖਦੇ ਹੋਏ ਨਾ-ਕਾ ਲਾਇਆ ਹੋਇਆ ਸੀ ਕਿ ਉਨ੍ਹਾਂ ਨੇ ਇੱਕ ਗੱਡੀ ਵਾਲੇ ਨੂੰ ਗੱਡੀ ਰੋ-ਕ-ਣ ਦਾ ਇ-ਸ਼ਾ-ਰਾ ਕੀਤਾ। ਇਸ ਗੱਡੀ ਨੂੰ ਅਨਮੋਲ ਮਹਿਮੀ ਨਾਮ ਦਾ ਨੌਜਵਾਨ ਚਲਾ ਰਿਹਾ ਸੀ। ਇਸ ਨੌਜਵਾਨ ਨੇ ਗੱਡੀ ਰੋਕਣ ਦੀ ਬਜਾਏ ਗੱਡੀ ਰੋਕਣ ਵਾਲੇ ਹੀ ਐੱਸਆਈ ਤੇ ਹੀ ਗੱਡੀ ਚੜ੍ਹਾ ਦਿੱਤੀ। ਇਸ ਤਰ੍ਹਾਂ ਅਨਮੋਲ ਗੱਡੀ ਦੇ ਬੋਨਟ ਉੱਤੇ ਹੀ ਥਾਣੇਦਾਰ ਨੂੰ ਕੁਝ ਮੀਟਰ ਦੂਰੀ ਤੱਕ ਲੈ ਗਿਆ।

ਪੁਲਿਸ ਨੇ ਗੱਡੀ ਦੀ ਮ-ਦ-ਦ ਨਾਲ ਅਨਮੋਲ ਨੂੰ ਰੋਕਿਆ ਅਤੇ ਉਸ ਤੇ ਏਐੱਸਆਈ ਦੀ ਜਾਨ ਲੈਣ ਦੇ ਦੋ-ਸ਼ ਅਧੀਨ ਮਾਮਲਾ ਦਰਜ਼ ਕਰ ਦਿੱਤਾ। ਇਸ ਮਾਮਲੇ ਵਿੱਚ ਅਨਮੋਲ ਦੇ ਪਿਤਾ ਨੂੰ ਵੀ ਲੈ ਲਿਆ ਗਿਆ। ਅਨਮੋਲ ਦੇ ਵਕੀਲ ਨੇ ਇੱਕ ਦ-ਲੀ-ਲ ਦਿੱਤੀ ਕਿ ਇਹ ਇਕ ਹਾ-ਦ-ਸਾ ਸੀ। ਇਸ ਨੂੰ ਜਾਨ ਲੈਣ ਦੀ ਕੋ-ਸ਼ਿ-ਸ਼ ਵਜੋਂ ਨਾ ਵੇਖਿਆ ਜਾਵੇ। ਅਦਾਲਤ ਵੱਲੋਂ ਦੋਵੇਂ ਧਿਰਾਂ ਦਾ ਪੱਖ ਸੁਣਨ ਤੋਂ ਬਾਅਦ ਅਨਮੋਲ ਨੂੰ ਜ਼-ਮਾ-ਨ-ਤ ਦੇ ਦਿੱਤੀ ਗਈ। ਜਿਸ ਨਾਲ ਉਸ ਦੇ ਬਾਹਰ ਆਉਣ ਦਾ ਰਾਹ ਪੱਧਰਾ ਹੋ ਗਿਆ।

Leave a Reply

Your email address will not be published. Required fields are marked *